ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ |
ਣ | ਤ | ਥ | ਦ | ਧ | ਨ | ਪ | ਫ | ਬ | ਭ | ਮ | ਯ | ਰ | |
ਲ | ਲ਼ | ਵ | ਸ਼ | ਸ | ਹ | ਖ਼ | ਗ਼ | ਜ਼ | ੜ | ਫ਼ | |||
ਅ | ਆ | ਇ | ਈ | ਉ | ਊ | ਏ | ਐ | ਓ | ਔ | ੲ | ੳ | space | |
ਂ | ਼ | ਾ | ਿ | ੀ | ੁ | ੂ | ੇ | ੈ | ੋ | ੌ | ੍ | ੰ | ੱ |
ੴ | ੦ | ੧ | ੨ | ੩ | ੪ | ੫ | ੬ | ੭ | ੮ | ੯ | ☬ |
-
Mahan Kosh Encyclopedia
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। (2) {ਸੰਗ੍ਯਾ}. ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। (3) ਸ਼ਕਲ. ਸੂਰਤ। (4) ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ". (ਗਉ ਮ ੫)। (5) ਵੇਸSGGS Gurmukhi-Gurmukhi Dictionary
(1) ਸ਼ਕਲ, ਸੂਰਤ, ਪ੍ਰਕਾਰ (2) ਸੁੰਦਰਤਾ (3) ਸਰੂਪ (4) ਰੂਪੀSGGS Gurmukhi-English Dictionary
English Pronunciation: roop
P. n. From appearance, beauty