ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
॥ਜਪੁ॥
ਆਦਿਸਚੁਜੁਗਾਦਿਸਚੁ॥
ਹੈਭੀਸਚੁਨਾਨਕਹੋਸੀਭੀਸਚੁ॥੧॥
ik ōunkār sat nām karatā purakh nirabhau niravair akāl mūrat ajūnī saibhan gur prasād .
. jap .
ād sach jugād sach .
hai bhī sach nānak hōsī bhī sach .1.
There is but one God. True is His Name, creative His personality and immortal His form. He is without fear sans enmity, unborn and self-illumined. By the Guru's grace He is obtained.
Embrace His meditation.
True in the prime, True in the beginning of ages,
True He is even now and True He verily, shall be, O Nanak!
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, SelfExistent. By Guru's Grace ~
Chant And Meditate:
True In The Primal Beginning. True Throughout The Ages.
True Here And Now. O Nanak, Forever And Ever True. ||1||
ਇਕ ਅਕਾਲ ਪੁਰਖੁ (ਜੋ) ਇਕ ਰਸ ਵਿਆਪਕ ਹੈ, ( ਜਿਸਦਾ) ਨਾਮ ਸਦੀਵੀ ਹੋਂਦ ਵਾਲਾ ਹੈ, (ਜੋ ਸਭ ਸਿਸ਼ਟੀ ਨੂੰ) ਪੈਦਾ ਕਰਨ ਵਾਲ਼ਾ ਅਕਾਲ ਪੁਰਖੁ ਹੈ; ਡਰ ਤੋਂ ਰਹਿਤ, ਵੈਰ ਤੋਂ ਰਹਿਤ ਅਤੇ ਕਾਲ ਤੋਂ ਰਹਿਤ ਹਸਤੀ ਵਾਲਾ ਹੈ, ਜਨਮ ਤੋਂ ਰਹਿਤ' ਹੈ, (ਉਸਦਾ) ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, (ਅਜਿਹੇ ਸਰੂਪ ਵਾਲੇ ਪਰਮਾਤਮਾ ਦਾ ਦਰਸ਼ਨ-ਪਰਸ਼ਨ) ਗੁਰੂ ਦੀ ਕਿਰਪਾ ਦੁਆਰਾ (ਹੁੰਦਾ ਹੈ)।
(ਬਾਣੀ ਦਾ ਨਾਮ ਹੈ)
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਅਕਾਲ ਪੁਰਖ (ਜੋ) ਆਦਿ ਅਤੇ ਜੁਗਾਦਿ ਤੋਂ ਪਹਿਲਾਂ ਸਦੀਵੀ ਹੋਂਦ ਵਾਲਾ ਸੀ
ਹੁਣ ਵੀ ਸਦੀਵੀ ਹੋਂਦ ਵਾਲਾ ਹੈ, ਆਉਣ ਵਾਲੇ ਸਮੇਂ (ਭਾਵ ਭਵਿਖਤ ਕਾਲ) ਵਿਚ ਵੀ ਸਦੀਵੀ ਹੋਂਦ ਵਾਲਾ ਹੋਵੇਗਾ ।
ਅਕਾਲ ਪੁਰਖ ਇੱਕ ਹੈ. ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ. ਜੋ ਸਭ ਵਿਚ ਵਿਆਪਕ ਹੈ. ਭੈ ਤੋਂ ਰਹਿਤ ਹੈ. ਵੈਰ-ਰਹਿਤ ਹੈ. ਜਿਸ ਦਾ ਸਰੂਪ ਕਾਲ ਤੋਂ ਪਰੇ ਹੈ (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ). ਜੋ ਜੂਨਾਂ ਵਿਚ ਨਹੀਂ ਆਉਂਦਾ. ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਬਾਣੀ ਦਾ ਨਾਮ ਹੈ)
ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ।
ਹੇ ਨਾਨਕ! ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ॥੧॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
ਉਸ ਦਾ ਸਿਮਰਨ ਕਰ।
ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,
ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
ਗੁਰ ਪ੍ਰਸਾਦਿ (part 2)
The discussion on Wednesday May 14 The term "ਗੁਰ ਪ੍ਰਸਾਦਿ"(Gur Prasad) remained at the center of our discussion with special focus on the term Guru, in particular Guru as Sabad. In the process, questio...
Read More →ਗੁਰ ਪ੍ਰਸਾਦਿ (part 1)
The discussion on Wednesday May 7 session dwelt on the term Gur Prasad. Not surprisingly, the various nuances of Guru in Gurbani became the focus. It was agreed that the concept of Guru - along with N...
Read More →ਸੈਭੰ
The discussion on Saturday May 3rd covered ਸੈਭੰ(Saibhan) from the Mool Mantra. There was general agreement that the term has traditionally been interpreted as "self-illumined" or "self-created." Anoth...
Read More →ਅਜੂਨੀ
The discussion on Wednesday April 30, 2014 covered "ਅਜੂਨੀ(AJUNI)" from the Mool Mantar - best translated as "unborn" or "uncaused, " not subjected to the cycle of birth and death. The dialogue sought...
Read More →ਅਕਾਲ ਮੂਰਤਿ
The discussion on Saturday April 26 (4th Session) covered Akal Moorat - Timeless Form. Highlights of the discussion: God is not subject to time, which is another way of saying that it is not terrestr...
Read More →ਕਰਤਾ ਪੁਰਖੁ ਨਿਰਭਉ ਨਿਰਵੈਰੁ
The discussion on April 23 Wednesday (Third Session) covered Karta Purakh and Nirbhau Nirvair. Highlights of the discussion: Karta Purakh - Creator Person The word "Karta" signifies a doer and is use...
Read More →ੴ
The inaugural discussion on Khojgurbani was held yesterday, April 16 2014 and commenced with a dialogue on the Mool Mantar, the preamble to the Guru Granth Sahib Ji. Highlights of the discussion: - G...
Read More →We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.